Wednesday, October 3, 2018

ਸੈਂਟ ਥੋਮਸ ਸਕੂਲ ਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਮਾਡਲ ਪ੍ਰਦਰਸ਼ਨੀ ਲਾਈ

ਭਵਾਨੀਗੜ 3 ਅਕਤੂਬਰ {ਗੁਰਵਿੰਦਰ ਰੋਮੀ ਭਵਾਨੀਗੜ} ਸੈਂਟ ਥੋਮਸ ਸਕੂਲ ਭਵਾਨੀਗੜ ਵਿੱਚ ਅਧਿਆਪਕ-ਮਾਪੇ ਮੀਟਿੰਗ ਦੋਰਾਨ ਵੱਖ ਵੱਖ ਵਿਿਸ਼ਆਂ ਨਾਲ ਸਬੰਧਤ ਮਾਡਲ ਪ੍ਦਰਸ਼ਨੀ ਲਗਾਈ ਗਈ । ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ , ਗਣਿਤ,ਅਤੇ ਸਮਾਜਿਕ ਸਿੱਖਿਆ ਦੇ ਵਿਸ਼ਿਆਂ ਨਾਲ ਸਬੰਧਤ ਮਾਡਲ ਬਣਾ ਕੇ ਉਨਾਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਤਾਂ ਕਿ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ �

Read Full Story: http://www.punjabinfoline.com/story/36077