Wednesday, October 31, 2018

ਝੋਨਾ ਕੱਟਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਲੱਗੀ ਕੰਬਾਈਨ, ਗਰੀਬ ਮਜਦੂਰ ਦੀ ਮੌਤ।

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲੇਲੇਵਾਲਾ ਵਿਖੇ ਖੇਤ ਵਿੱਚੋਂ ਲੰਘਦੀ ਬਿਜਲੀ ਤਾਰ ਦਾ ਕਰੰਟ ਝੋਨਾ ਕੱਟਦੇ ਸਮੇਂ ਕੰਬਾਈਨ ਵਿੱਚ ਆਉੇਣ ਨਾਲ ਇੱਕ ਗਰੀਬ ਮਜਦੂਰ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਮੋਹਤਬਰਾਂ ਨੇ ਗਰੀਬ ਮਜਦੂਰ ਦੇ ਪਰਿਵਾਰ ਲਈ ਸੂਬਾ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਜਾਣਾਕਾਰੀ ਅਨੁਸਾਰ ਪਿੰਡ ਲੇਲੇਵਾਲਾ ਵਿਖ�

Read Full Story: http://www.punjabinfoline.com/story/36130