Saturday, October 27, 2018

ਕਰਵਾਚੌਥ ਮੌਕੇ ਲੱਗੀਆਂ ਬਾਜ਼ਾਰ ‘ਚ ਰੌਣਕਾਂ

ਧੂਰੀ,26 ਅਕਤੂਬਰ (ਮਹੇਸ਼)- ਕਰਵਾਚੌਥ ਵਾਲੇ ਦਿਨ ਸੁਹਾਗਣ ਆਪਣੇ ਸੁਹਾਗ ਲਈ ਕਰਵਾਚੌਥ ਦਾ ਵਰਤ ਰੱਖਦੀ ਹੈ। ਭਾਰਤੀ ਸਭਿਆਚਾਰ 'ਚ ਹਰ ਵਰਤ ਦਾ ਆਪਣਾ ਮਹੱਤਵ ਹੈ ਪਰ ਸੁਹਾਗ ਦੀ ਲੰਮੀ ਉਮਰ ਲਈ ਕਰਵਾ-ਚੌਥ ਦਾ ਵਰਤ ਸਾਰੇ ਵਰਤਾਂ ਨਾਲੋਂ ਔਖਾ ਹੈ। ਜਿਸ ਨੂੰ ਹਰੇਕ ਸੁਹਾਗਣ ਆਪਣੇ ਪਤੀ ਦੀ ਲੰਮੀ ਉਮਰ ਲਈ ਰੱਖਦੀ ਹੈ ਅਤੇ ਸਾਰਾ ਦਿਨ ਭੁੱਖੀ ਪਿਆਸੀ ਰਹਿ ਕੇ ਰਾਤ ਨੂੰ ਚੰਦਰਮਾ ਨੂੰ ਅਰਗ ਦੇ ਕੇ ਹੀ ਭੋਜਨ ਕ�

Read Full Story: http://www.punjabinfoline.com/story/36126