Wednesday, October 17, 2018

ਬੰਗੀ ਨਿਹਾਲ ਸਿੰਘ ਵਿਖੇ ਗਾਇਕ ਦਰਸ਼ਨ ਲੱਖੇਵਾਲਾ ਦੇ ਗੀਤ ਦਾ ਫ਼ਿਲਮਾਂਕਣ ਹੋਇਆ

ਰਾਮਾਂ ਮੰਡੀ,17 ਅਕਤੂਬਰ(ਬੁੱਟਰ) ਪ੍ਰਸਿੱਧ ਗਾਇਕ,ਸ਼ਾਇਰ ਅਤੇ ਅਦਾਕਾਰ ਬੱਬੂ ਮਾਨ ਤੋਂ ਅਸ਼ੀਰਵਾਦ ਪ੍ਰਾਪਤ ਨੌਜਵਾਨ ਗਾਇਕ ਦਰਸ਼ਨ ਲੱਖੇਵਾਲ਼ਾ ਦੇ ਨਸ਼ਿਆਂ ਵਿਰੁੱਧ ਸਾਰਥਿਕ ਗੀਤ \'ਡੋਜ਼\' ਦਾ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਫ਼ਿਲਮਾਂਕਣ ਹੋਇਆ।ਉੱਭਰਦੇ ਨਿਰਦੇਸ਼ਕ ਦਾਰਾ ਸਿੰਘ ਦੀ ਦਿਸ਼ਾ-ਨਿਰਦੇਸ਼ਨਾਂ ਅਤੇ ਜਸ ਗੋਰਾ ਦੀ ਗਤੀਸ਼ੀਲ ਅਗਵਾਈ \'ਚ ਪਿੰਡ ਦੇ ਗ�

Read Full Story: http://www.punjabinfoline.com/story/36098