Friday, October 5, 2018

ਸੈਕੜੇ ਮਨਰੇਗਾ ਮਜਦੂਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ

ਧੂਰੀ, 5 ਅਕਤੂਬਰ (ਮਹੇਸ਼) ਅੱਜ ਸੀ.ਪੀ.ਆਈ.ਅੱੈਮ ਲਿਬਰੇਸ਼ਨ ਤਹਿਸੀਲ ਧੂਰੀ ਵੱਲੋਂ ਜ਼ਿਲਾ ਸਕੱਤਰ ਊਧਮ ਸਿੰਘ ਸੰਤੋਖਪੁਰਾ ਦੀ ਅਗਵਾਈ ਹੇਠ ਅੱਜ਼ ਹਲਕਾ ਦੇ ਸੈਕੜੇ ਮਨਰੇਗਾ ਮਜਦੂਰਾਂ ਦੀ ਅਗਵਾਈ ਕਰਦਿਆਂ ਬੀ.ਡੀ.ਪੀ.ਓ ਦਫਤਰ ਵਿਖੇ ਵਿਸ਼ਾਲ ਧਰਨਾ ਦਿੰਦਿਆਂ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆਂ ਮਨਰੇਗਾ ਮਜਦੂਰਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਅਪੀਲ ਕੀਤੀ।\r\n ਜ਼ਿਲਾ ਸਕ�

Read Full Story: http://www.punjabinfoline.com/story/36084