Wednesday, October 17, 2018

ਸਵ: ਨਾਜਰ ਸਿੰਘ ਸਿੱਧੂ ਦੀ ਨੌਵੀਂ ਬਰਸੀ ਮੌਕੇ ਮਾਲਵਾ ਕਲੱਬ ਬੰਗੀ ਨੇ ਪੌਦੇ ਲਾਏ

ਰਾਮਾਂ ਮੰਡੀ,17 ਅਕਤੂਬਰ(ਬੁੱਟਰ) ਸਮਾਜ ਸੇਵਾ ਅਤੇ ਵਾਤਾਵਰਣ ਦੀ ਸਾਂਭ-ਸੰਭਾਲ \'ਚ ਸਰਗਰਮ ਭੂਮਿਕਾ ਅਦਾ ਕਰਨ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਸਵਰਗੀ ਨਾਜਰ ਸਿੰਘ ਸਿੱਧੂ(ਪੰਜਾਬ ਪੁਲਿਸ) ਦੀ ਨੌਵੀਂ ਬਰਸੀ ਮੌਕੇ ਸਿੱਧੂ ਪਰਿਵਾਰ ਦੇ ਸਹਿਯੋਗ ਨਾਲ਼ ਛਾਂਦਾਰ ਪੌਦੇ ਲਾਏ ਗਏ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲੱਬ ਵੱਲੋਂ

Read Full Story: http://www.punjabinfoline.com/story/36099