Friday, October 5, 2018

ਜੋਨ ਪੱਧਰ ਟੂਰਨਾਮੈਂਟ ਭਸੌੜ ਵਿਖੇ ਹੋਇਆ

ਧੂਰੀ,5 ਅਕਤੂਬਰ (ਮਹੇਸ਼)- ਐਥਲੈਟਿਕਸ ਨੂੰ ਜੋਨ ਪੱਧਰੀ ਟੂਰਨਾਮੈਂਟ (ਜਸਵੰਤ ਸਿਪਾਹੀ) ਸ.ਸ.ਸ.ਸਕੂਲ ਭਸੌੜ ਵਿਖੇ ਸਕੂਲ ਦੇ ਪ੍ਰਿੰ. ਅਰਜਿੰਦਰ ਪਾਲ ਸਿੰਘ ਜੀ ਨੇ ਉਦਘਾਟਨ ਕੀਤਾ।ਇਹ ਟੂਰਨਾਮੈਂਟ ਸਰਦਾਰ ਜਸਮੇਲ ਸਿੰਘ ਸੋਹੀ ਸੱਕਤਰ ਦੀ ਨਿਗਰਾਨੀ ਹੇਂਠ ਸ਼ੁਰੂ ਕੀਤਾ ਗਿਆ।ਇਸ ਟੂਰਨਾਮੈਂਟ ਦੇ ਕਨਵੀਨਰ ਸੁਰਿੰਦਰ ਮੋਹਨ,ਊਸ਼ਾ ਰਾਣੀ,ਸੁਰਜੀਤ ਸਿੰਘ ਦੀ ਨਿਗਰਾਨੀ ਹੇਂਠ ਸ਼ੁਰੂ ਕੀਤਾ ਗਿਆ। ਅੰਡਰ 14 ਵਿ

Read Full Story: http://www.punjabinfoline.com/story/36082