Friday, October 19, 2018

ਵਿਨੋਦ ਗਰੋਵਰ ਦੇ ਦੇਹਾਂਤ ’ਤੇ ਜਤਾਇਆ ਗਹਿਰਾ ਸੋਗ

ਫਾਜਿਲਕਾ, 19 ਅਕਤੂਬਰ(ਕ੍ਰਿਸ਼ਨ ਸਿੰਘ):ਲਾਲ ਗਰੋਵਰ, ਚੰਦਨ ਗਰੋਵਰ, ਸੰਜਮ ਗਰੋਵਰ ਦੇ ਪਿਤਾ ਸ਼੍ਰੀ ਵਿਨੋਦ ਗਰੋਵਰ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਵਿਨੋਦ ਗਰੋਵਰ 57 ਸਾਲ ਦੇ ਸਨ ਅਤੇ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਬੁੱਧਵਾਰ ਨੂੰ ਉਨ੍ਹਾਂ ਦਾ ਅੰਤਮ ਸੰਸਕਾਰ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਸਵ. ਵਿਨੋਦ ਗਰੋਵਰ ਦੇ ਦੇਹਾਂਤ ਤੇ ਹਲਕਾ ਵਿਧਾਇਕ ਦਵਿੰਦਰ ਘੁਬਾਇਆ, ਨਗਰ ਕੌਂਸਲ ਦੇ �

Read Full Story: http://www.punjabinfoline.com/story/36104