Thursday, October 4, 2018

ਸ ਨਿਰਭੈ ਸਿੰਘ ਕੰਬੋਜ ਮਿਲਟੀ ਜੀ ਦੀ ਅਗੁਵਾਈ ਵਿਚ ਸੈਂਕੜਿਆਂ ਦੀ ਤਾਦਾਤ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ

ਰਾਜਪੁਰਾ :(ਰਾਜੇਸ਼ ਡੇਹਰਾ)\r\nਹਲਕਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਜੀ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਅੱਜ ਪੀਪੀਸੀਸੀ ਮੇਮਬਰ ਸ ਨਿਰਭੈ ਸਿੰਘ ਕੰਬੋਜ ਮਿਲਟੀ ਜੀ ਦੀ ਅਗੁਵਾਈ ਵਿਚ ਗਗਨ ਵਿਹਾਰ ਰਾਜਪੁਰਾ ਦੇ ਵੱਖ ਵੱਖ ਪਾਰਟੀ ਦੇ ਵਰਕਰ ਗੁਰਜੰਟ ਸਿੰਘ ਬੋਪਾਰਾਏ ,ਪਰਗਟ ਸਿੰਘ, ਗੁਰਮੇਲ ਸਿੰਘ, ਅਸ਼ਵਨੀ ਕੁਮਾਰ, ਸੁਰੇਸ਼ ਕੁਮਾਰ, ਪਾਲ ਸਿੰਘ, ਬਹਾਦਰ ਸਿੰਘ , ਨਰੇਸ਼ ਕੁਮਾਰ ਅਤੇ ਹੋਰ ਵਡੀ ਸ�

Read Full Story: http://www.punjabinfoline.com/story/36079