Tuesday, October 23, 2018

ਲੱਡਾ ਵਿਖੇ ਹੋਣ ਵਾਲੇ ਪੰਜਾਬ ਪੱਧਰੀ ਬਾਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਇਕੱਤਰਤਾ

ਧੂਰੀ, 22 ਅਕਤੂਬਰ (ਮਹੇਸ਼)- ਸਿੱਖਿਆ ਵਿਕਾਸ ਮੰਚ ਪੰਜਾਬ ਬਾਲ ਮੇਲਾ ਆਯੋਜਿਤ ਕਮੇਟੀ ਗ੍ਰਾਮ ਪੰਚਾਇਤ ਅਤੇ ਪਿੰਡ ਲੱਡਾ ਦੇ ਵਾਸੀਆਂ ਦੇ ਸਾਂਝੇ ਯਤਨ ਨਾਲ 8 ਅਤੇ 9 ਦਸੰਬਰ ਨੂੰ ਸਰਕਾਰੀ ਸੈਕੰਡਰੀ ਸਕੂਲ ਲੱਡਾ ਜਿਲਾ ਸੰਗਰੂਰ ਵਿਖੇ ਹੋ ਰਹੇ ਨੌਵੇਂ ਪੰਜਾਬ ਪੱਧਰ ਦੇ ਦੋ ਰੋਜ਼ਾ ਬਾਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਇਕੱਤਰਤਾ ਕੀਤੀ ਗਈ। ਜਿਸ ਵਿੱਚ ਬਾਬਾ ਤਰਲੋਕ ਸਿੰਘ ਜੀ ਵਿਸ਼ੇਸ ਤੌਰ 'ਤੇ ਸ਼ਾਮਲ

Read Full Story: http://www.punjabinfoline.com/story/36112