Sunday, October 28, 2018

ਪਰਮਵੀਰ ਪਬਲੀਕੇਸ਼ਨਜ ਦੀਆਂ ਕਿਤਾਬਾਂ ਤੇ ਲਗੇ ਬੈਨ- ਗੁਰਪ੍ਰੀਤ ਸਿੰਘ ਧਮੋਲੀ

ਰਾਜਪੁਰਾ (ਰਾਜੇਸ਼ ਡੇਹਰਾ)\r\n\r\nਰਾਜਪੁਰਾ ਦੇ ਕਈ ਸਕੂਲਾਂ ਵਿਚ ਪਰਮਵੀਰ ਪਬਲੀਕੇਸ਼ਨਜ ਦੀਆਂ ਕਿਤਾਬਾਂ ਲੱਗੀਆਂ ਹਨ ਜਿਨ੍ਹਾਂ ਵਿਚ ਬਹੁਤ ਗਲਤੀਆਂ ਹਨ ਇੱਥੋਂ ਤੱਕ ਕਿ ਪਰਮਵੀਰ ਪੰਜਾਬੀ ਭਾਸ਼ਾ ਦਾ ਵਿਆਕਰਣ-6 ਵਿੱਚ ਬਹੁਤ ਗਲਤੀਆਂ ਦੇ ਨਾਲ ਸਰਕਾਰ ਨੂੰ ਵੀ ਚੈਲੰਜ ਕੀਤਾ ਹੋਇਆ ਹੈ । ਇਸੇ ਤਰ੍ਹਾਂ ਇਸ ਪਬਲਿਸ਼ਰ ਦੀਆਂ ਕਿਤਾਬਾਂ ਵਿਚ ਹੋਰ ਵੀ ਸ਼ਬਦਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਹਨ । ਜਿਸ ਨਾਲ ਬ

Read Full Story: http://www.punjabinfoline.com/story/36127