Thursday, October 4, 2018

ਪਸ਼ੂ ਪਾਲਣ ਮੰਤਰੀ ਤੇ ਵਿਧਾਇਕ ਕੰਬੋਜ ਵੱਲੋਂ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਉਦਘਾਟਨ

ਰਾਜਪੁਰਾ, 4 ਅਕਤੂਬਰ : (ਰਾਜੇਸ਼ ਡੇਹਰਾ)  \r\n\r\nਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਵਜੂਦ ਇਸਦੇ ਕਿ ਪਿਛਲੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸੂਬੇ ਨੂੰ ਢਾਈ ਲੱਖ ਕਰੋੜ ਰੁਪਏ ਦਾ ਵਿਰਾਸਤੀ ਕਰਜਾ ਮਿਲਿਆ, ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਉਂਦੇ 2-3 ਸਾਲਾਂ \'ਚ ਸੂਬੇ �

Read Full Story: http://www.punjabinfoline.com/story/36081