Tuesday, October 2, 2018

ਪਿੰਡ ਮਲਕਾਣਾ ਵਿਖੇ ਦਿਨ ਦਿਹਾੜੇ ਬਜ਼ੁਰਗ ਔਰਤ ਦੇ ਪੱਟੇ ਕੰਨ। ਅਣਪਛਾਤੇ ਵਿਅਕਤੀ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ।

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਅੱਜ ਦੁਪਹਿਰ ਵੇਲੇ ਆਪਣੇ ਹੀ ਘਰ ਵਿੱਚ ਬੈਠੀ ਬਜ਼ੁਰਗ ਔਰਤ ਮੁਖਤਿਆਰ ਕੌਰ ਪਤਨੀ ਸਵ: ਧੰਨ ਸਿੰਘ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੋਵਾਂ ਕੰਨਾਂ ਚੋਂ ਸੋਨੇ ਦੇ ਗਹਿਣੇ ਲਾਹ ਕੇ ਭੱਜਣ ਚ ਸਫਲ ਹੋ ਗਏ। ਉਕਤ ਘਟਨਾ ਦੇ ਸਬੰਧ ਚ ਜਾਣਕਾਰੀ ਦਿੰਦਿ�

Read Full Story: http://www.punjabinfoline.com/story/36075