Tuesday, October 23, 2018

ਆਦਰਸ਼ ਸਕੂਲ ਭਾਗੂ ਬਣਿਆ ਜੋਨ ਪੱਧਰੀ ਚੈਂਪੀਅਨ

ਲੰਬੀ,23 ਅਕਤੂਬਰ(ਬੁੱਟਰ)ਪਿਛਲੇ ਦਿਨੀ ਸੰਪਨ ਹੋਏ ਬਲਾਕ ਲੰਬੀ ਦੇ ਸਕੂਲੀ ਐਥਲੈਟਿਕਸ ਮੁਕਾਬਲਿਆਂ \'ਚੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਨੇ ਪ੍ਰਿੰਸੀਪਲ ਜਗਜੀਤ ਕੌਰ ਦੀ ਦਿਸ਼ਾ-ਨਿਰਦੇਸ਼ਨਾਂ,ਲੈਕਚਰਾਰ ਵਿਸ਼ਾਲ ਬੱਤਾ ਤੇ ਵਕੀਲ ਸਿੰਘ ਸਿੱਧੂ ਅਤੇ ਸਮੁੱਚੇ ਸਟਾਫ਼ ਦੀ ਯੋਗ ਅਗਾਵਈ \'ਚ ਹੋਣਹਾਰ ਅਥਲੀਟਾਂ ਨੇ 63 ਮੈਡਲ ਹਾਸਿਲ ਕਰ ਕੇ ਓਵਰਆਲ ਟਰਾਫ਼ੀ \'ਤੇ ਕਬਜ਼ਾ ਕੀਤਾ।ਜੇਤੂ ਖਿਡਾਰੀਆਂ ਦਾ ਸ

Read Full Story: http://www.punjabinfoline.com/story/36107