Sunday, October 21, 2018

ਪਰਾਲੀ ਸਾੜਨ ਦੇ ਮੁੱਦੇ ’ਤੇ ਕਿਸਾਨਾਂ ਨੇ ਫਾਜਿਲਕਾ-ਫਿਰੋਜਪੁਰ ਹਾਈਵੇ ਕੀਤਾ ਜਾਮ

ਫਾਜਿਲਕਾ, 21 ਅਕਤੂਬਰ (ਕ੍ਰਿਸ਼ਨ ਸਿੰਘ)-ਪਰਾਲੀ ਨੂੰ ਸਾੜਨ ਦੇ ਮੁੱਦੇ ਤੇ ਕਿਸਾਨਾਂ ਦੁਆਰਾ ਮੰਡੀ ਲਾਧੂਕਾ ਦੇ ਨਜਦੀਕ ਫਾਜਿਲਕਾ-ਫਿਰੋਜਪੁਰ ਹਾਈਵੇ ਨੂੰ ਜਾਮ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲ੍ਹਾਂ ਕਿਸਾਨਾਂ ਵੱਲੋਂ ਲਾਧੂਕਾ ਦੀ ਅਨਾਜ ਮੰਡੀ 'ਚ ਇਕੱਠ ਕਰਕੇ ਧਰਨਾ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਨੇਤਾ

Read Full Story: http://www.punjabinfoline.com/story/36105