Tuesday, October 2, 2018

ਗਾਂਧੀ ਜੇਯੰਤੀ ਮੌਕੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਸਰਕਾਰੀ ਸਕੀਮਾਂ ਦੇ ਫਾਰਮ ਭਰਵਾਉਣ ਲਈ ਕੀਤਾ ਇਕੱਠ, ਪੀੜਿਤਾਂ ਨੇ ਇਸਨੂੰ ਡਰਾਮਾਂ ਦੱਸਿਆ

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਕਮਿਉਨਟੀ ਹਾਲ ਵਿੱਚ ਪ੍ਰਸਾਸਨਿਕ ਅਧਿਕਾਰੀ ਐਸਡੀਐਮ ਵਰਿੰਦਰ ਕੁਮਾਰ ਵੱਲੋਂ ਗਾਂਧੀ ਜੇਯੰਤੀ ਮੌਕੇ ਮਨਾਈ ਗਈ ਪਰ ਸਰਕਾਰੀ ਸਕੀਮਾਂ ਦੇ ਫਾਰਮ ਭਰਵਾਉਣ ਲਈ ਸਰਕਾਰੀ ਅਧਿਕਾਰੀਆਂ ਨੇ ਇਸਦਾ ਲਾਭ ਕਾਗਰਸੀਆਂ ਨੂੰ ਦੇਣਾ ਚਾਹਿਆ ਪਰ ਕੈਂਪ ਵਿੱਚ ਪੀੜਿਤ ਪ੍ਰੇਸਾਨ ਹੁੰਦੇ ਦਿਖਾਈ ਦਿੱਤੇ। ਇਸ ਮੌਕੇ ਐਸਡੀਐਮ ਵਰਿੰਦਰ ਕੁਮ�

Read Full Story: http://www.punjabinfoline.com/story/36073