Wednesday, October 17, 2018

ਡੇਰਾ ਸੱਚਾ ਸੌਦਾ ਕਲੋਨੀ ਨਿਵਾਸੀ ਅਨਾਜ ਮੰਡੀ ’ਚ ਹੜੰਬਿਆਂ ਨਾਲ ਫੈਲਾਏ ਜਾ ਰਹੇ ਪ੍ਰਦੂਸ਼ਨ ਤੋਂ ਹੋ ਰਹੇ ਪ੍ਰੇਸ਼ਾਨ

ਫਾਜਿਲਕਾ, (ਕ੍ਰਿਸ਼ਨ ਸਿੰਘ)-ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਵੱਲੋਂ ਫਸਲ ਦੀ ਕਟਾਈ ਤੋਂ ਬਾਅਦ ਪ੍ਰਦੂਸ਼ਨ ਨੂੰ ਫੈਲਣ ਤੋਂ ਰੋਕਣ ਲਈ ਨਾੜ ਨੂੰ ਨਾਂਹ ਸਾੜਨ ਦੀ ਦੁਹਾਈ ਦੇ ਰਹੀ ਹੈ, ਉਥੇ ਹੀ ਦੂਜੇ ਪਾਸੇ ਅਨਾਜ ਮੰਡੀਆਂ ਵਿੱਚੋਂ ਕੁੱਟਲ ਦੇ ਠੇਕੇਦਾਰਾਂ ਵੱਲੋਂ ਹੜੰਬਿਆਂ ਨਾਲ ਫੈਲਾਏ ਜਾ ਰਹੇ ਪ੍ਰਦੂਸ਼ਨ ਤੋਂ ਇੱਕਦਮ ਅਨਜਾਣ ਬਣ ਰਹੀ ਹੈ। ਕੁੱਟਲ ਚੁੱਕਣ ਵਾਲੇ ਠੇਕੇਦਾਰ ਆਬਾਦੀ ਵਾਲੀ ਜਗ੍ਹਾਂ �

Read Full Story: http://www.punjabinfoline.com/story/36101