Wednesday, October 17, 2018

ਰਮਨਦੀਪ ਬੱਬੂ ਨੇ ਆਪਣੀ ਤਰੱਕੀ ਦੀ ਖ਼ੁਸ਼ੀ 'ਚ ਪਿੰਡ ਵਾਸੀਆਂ ਨੂੰ ਮਾਈਸਰਖਾਨੇ ਦਾ ਮੇਲਾ ਵਿਖਾਇਆ

ਰਾਮਾਂ ਮੰਡੀ,17 ਅਕਤੂਬਰ(ਬੁੱਟਰ) ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਰਮਨਦੀਪ ਬੱਬੂ ਸ਼ਰਮਾਂ ਨੇ ਨਗਰ ਨਿਗਮ ਬਠਿੰਡਾ \'ਚ ਆਪਣੀ ਸੈਨਟਰੀ ਸੁਪਵਾਈਜ਼ਰ ਵਜੋਂ ਹੋਈ ਤਰੱਕੀ ਦੀ ਖ਼ੁਸ਼ੀ ਵਿੱਚ ਪਿੰਡ ਦੇ ਲਗਭਗ ਪੰਜਾਹ ਦੇ ਕਰੀਬ ਲੋਕਾਂ ਨੂੰ ਬੱਸ ਦਾ ਪ੍ਰਬੰਧ ਕਰ ਕੇ ਮੁਫ਼ਤ \'ਚ ਮਾਈਸਰਖਾਨੇ ਦਾ ਮੇਲਾ ਵਿਖਾਇਆ।ਬਠਿੰਡਾ ਨਗਰ ਨਿਗਮ \'ਚ ਸੈਨਟਰੀ ਇੰਸਪੈਕਟਰ ਦਾ ਕਾਰਜ ਵੇਖਣ ਵਾਲ਼ੇ ਰਮਨਦੀਪ ਬੱਬੂ ਨੇ ਜਾਣਕ

Read Full Story: http://www.punjabinfoline.com/story/36096