ਨਵਾਂਸ਼ਹਿਰ, 15 ਅਕਤੂਬਰ (ਦਵਿੰਦਰ ਕੁਮਾਰ) ਦੁਸ਼ਹਿਰੇ ਉੱਪਰ ਮਹਾਤਮਾ ਲੰਕਾਪਤੀ ਰਾਵਣ ਦਾ ਪੁੱਤਲਾ ਸਾੜਣ ਦੀ ਕਾਰਵਾਈ ਦਾ ਧਾਰਮਿਕ ਘੱਟ ਗਿਣਤੀ ਅਤੇ ਬਹੁਜਨ ਯੂਥ ਸਭਾਵਾਂ ਪੰਜਾਬ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਕੇ ਦੁਸ਼ਹਿਰੇ ਮੌਕੇ ਮਹਾਤਮਾ ਰਾਵਣ ਦਾ ਪੁਤਲਾ ਨਾ ਸਾੜਨ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਨਾਲ ਦੇਸ਼ ਦੇ �