Monday, October 1, 2018

ਥਾਣਾ ਮੁਖੀ ਤੇ ਧਮਕਾਉਣ ਦੇ ਦੋਸ਼ ਲਾਉਦਿਆਂ ਮਜਦੂਰ ਮੁਕਤੀ ਮੋਰਚੇ ਨੇ ਥਾਣੇ ਅੱਗੇ ਕੀਤਾ ਰੋਸ ਪ੍ਰਦਰਸ਼ਨ।

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਮੇਂ ਵਿੱਚ ਚਿੱਟੇ ਦੀ ਭੇਂਟ ਚੜਨ ਕਰਕੇ ਮੌਤ ਦੇ ਮੂੰਹ ਜਾ ਪਏ ਸਥਾਨਕ ਨਗਰ ਦੇ ਇੱਕ ਮੁਸਲਿਮ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਦੇ ਮਕਸਦ ਨਾਲ ਥਾਣੇ ਗਏ ਮਜਦੂਰ ਮੁਕਤੀ ਮੋਰਚਾ ਦੇ ਆਗੂਆਂ ਵੱਲੋਂ ਤਲਵੰਡੀ ਸਾਬੋ ਥਾਣਾ ਮੁਖੀ ਤੇ ਕਥਿਤ ਧਮਕੀਆਂ ਦੇਣ ਦੇ ਲਾਏ ਸੰਗੀਨ ਦੋਸ਼ਾਂ ਉਪਰੰਤ ਅੱਜ ਮਜਦੂਰ ਮੁਕਤੀ ਮੋਰਚਾ ਦੇ ਕਾਰਕੁੰਨਾਂ

Read Full Story: http://www.punjabinfoline.com/story/36064