Thursday, October 11, 2018

ਮਹਾਂਦੇਵ ਰੈਡੀ ਤੋਂ ਸਿੰਘ ਸਜੇ ਅਮਨਦੀਪ ਸਿੰਘ ਖਾਲਸਾ ਦੀ ਵਿਸ਼ਵ ਸ਼ਾਂਤੀ ਸਾਈਕਲ ਯਾਤਰਾ ਤਖਤ ਸਾਹਿਬ ਤੋਂ ਆਰੰਭ। ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਸਾਈਕਲ ਯਾਤਰਾ ਵਿੱਚ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕਰਨਾਟਕ ਸੂਬੇ ਦਾ ਵਾਸੀ ਮਹਾਂਦੇਵ ਰੈਡੀ ਜੋ ਪਿਛਲੇ ਸਮੇਂ ਵਿੱਚ ਸਮੁੱਚੇ ਪਰਿਵਾਰ ਸਮੇਤ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰਸਿੱਖ ਬਣ ਕੇ ਭਾਈ ਅਮਨਦੀਪ ਸਿੰਘ ਖਾਲਸਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵੱਲੋਂ ਬੀਤੇ ਕਾਫੀ ਸਮੇਂ ਤੋਂ ਵਿਸ਼ਵ ਸ਼ਾਂਤੀ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਆਰੰਭੀ ਗਈ ਸਾਈਕਲ ਯਾਤਰਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱ�

Read Full Story: http://www.punjabinfoline.com/story/36094