Wednesday, October 3, 2018

7 ਅਕਤੂਬਰ ਨੂੰ ਲੈ ਕੇ ਬਾਜਵਾ ਵਲੋ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਸ਼ੁਰੂ

ਭਵਾਨੀਗੜ 3 ਅਕਤੂਬਰ { ਗੁਰਵਿੰਦਰ ਰੋਮੀ ਭਵਾਨੀਗੜ } ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋ ਸਿੱਖ ਨੋਜਵਾਨਾ ਨੂੰ ਸ਼ਹੀਦ ਕੀਤੇ ਜਾਣ ਦੇ ਇਨਸਾਫ ਲੈਣ ਲਈ ਸੱਤ ਅਕਤੂਬਰ ਨੂੰ ਕਾਲੇ ਝੰਡੇ ਲੈ ਕੇ ਕਾਫਲਿਆਂ ਦੇ ਰੂਪ ਵਿੱਚ ਬੱਤੀਆਂ ਵਾਲੇ ਚੋਕ ਕੋਟਕਪੂਰਾ ਪਹੰੁਚਣ ਦਾ ਵੱਖ ਵੱਖ ਪਿੰਡਾਂ ਵਿੱਚ ਸੱਦਾ ਦਿੰਦਿਆਂ ਹਲਕਾ ਸੰਗਰੂਰ ਤੋ ਹਰਪ੍ਰੀਤ ਸਿੰਘ ਬਾਜਵਾ ਤੇ ਸਾਥੀਆਂ ਵਲੋ ਪਿੰਡਾਂ ਚ ਮੀਟਿੰਗ�

Read Full Story: http://www.punjabinfoline.com/story/36078