Tuesday, October 23, 2018

28ਵੇਂ ਬੈਚ ਦੀ ਸ਼ੁਰੂਆਤ ਮੌਕੇ ਸਮਾਗਮ ਦਾ ਆਯੋਜਨ

ਧੂਰੀ, 22 ਅਕਤੂਬਰ (ਮਹੇਸ਼)- ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਵੱਲੋਂ ਸੰਮਤੀ ਦੇ ਪ੍ਰਧਾਨ ਖਰੈਤੀ ਰਾਮ ਬਾਂਸਲ ਦੀ ਅਗਵਾਈ ਹੇਠ ਸੰਮਤੀ ਵੱਲੋਂ ਚਲਾਏ ਜਾ ਰਹੇ ਮੁਫਤ ਸਿਲਾਈ ਕਢਾਈ ਕੋਰਸ ਦੀ ਲੜੀ ਤਹਿਤ 28ਵੇਂ ਬੈਚ ਦੀ ਸ਼ੁਰੂਆਤ ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆੜਤੀਆਂ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਵੀ ਉਚੇਚੇ ਤੌਰ 'ਤੇ ਮੌਜੂਦ ਰਹੇ।\r\n ਇਸ ਮੌਕੇ ਸੰਮਤੀ ਦੇ

Read Full Story: http://www.punjabinfoline.com/story/36114