Tuesday, October 23, 2018

ਸ਼੍ਰੀ ਵਾਲਮੀਕਿ ਭਗਵਾਨ ਜੀ ਦੇ ਜਨਮ ਦਿਹਾੜੇ ਤੇ ਸੋਭਾ ਯਾਤਰਾ 23 ਅਕਤੂਬਰ ਨੂੰ

ਧੂਰੀ, 22 ਅਕਤੂਬਰ (ਮਹੇਸ਼)- ਸ਼੍ਰੀ ਵਾਲਮੀਕਿ ਭਗਵਾਨ ਜੀ ਦੇ ਜਨਮ ਦਿਹਾੜ੍ਹੇ ਨੂੰ ਸਮਰਪਿਤ ਸੋਭਾ ਯਾਤਰਾ 23 ਅਕਤੂਬਰ ਨੂੰ ਵਾਰਡ ਨੰ: 8 ਰਚਨਾ ਬਸਤੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਹੈ। ਇਸ ਸਮੇਂ ਮੁਨੀਸ਼ ਧੂਰੀ (ਸੈਂਟਰ ਵਾਲਮੀਕਿ ਸਭਾ ਇੰਡੀਆ ਪੰਜਾਬ ਪ੍ਰਧਾਨ) ਨੇ ਦੱਸਿਆ ਕਿ 23 ਅਕਤੂਬਰ ਨੂੰ ਐੱਮ.ਐੱਲ.ਏ. ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਹਿਯੋਗ ਨਾਲ ਸੋਭਾ ਯਾਤਰਾ ਆਰੰਭ ਕੀਤੀ ਜਾਵੇਗੀ। ਇਸ ਸੰਬੰਧ

Read Full Story: http://www.punjabinfoline.com/story/36113