Tuesday, October 23, 2018

ਨਗਰ ਕੌਸ਼ਲ ਦੇ 15 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ

ਧੂਰੀ,22 ਅਕਤੂਬਰ (ਮਹੇਸ਼)- ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਸਵੇਰੇ ਨਗਰ ਕੌਂਸਲ ਦਾ ਅਚਨਚੇਤ ਦੌਰਾ ਸਵੇਰੇ 9 ਵਜੇ ਦੀ ਕਰੀਬ ਕੀਤਾ ਅਤੇ ਜਿਸ ਦੌਰਾਨ ਵਿਧਾਇਕ ਦਲਵੀਰ ਗੋਲਡੀ ਖੰਗੂੜਾ ਨੇ ਨਗਰ ਕੌਸ਼ਲ ਦੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਗਈ ਤਾਂ ਨਗਰ ਕੌਸ਼ਲ ਦੇ 19 ਮੁਲਾਜ਼ਮਾਂ ਵਿਚੋਂ ਈ.ੳ ਸਮੇਤ 15 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ। ਇਸ ਸਮੇਂ ਵਿਧਾਇਕ ਗੋਲਡੀ ਖੰਗੂੜਾ ਨੇ ਪੱਤਰਕਾ�

Read Full Story: http://www.punjabinfoline.com/story/36108