Friday, October 26, 2018

ਐਥਲੇਟਿਕ ਮੁਕਾਬਲੇ ਵਿਚ ਪਟੇਲ ਕਾਲਜ ਨੇ 1 ਸੋਨ ਤੇ 1 ਚਾਂਦੀ ਦਾ ਤਗਮਾ ਜਿੱਤਿਆ

ਰਾਜਪੁਰਾ- (ਰਾਜੇਸ਼ ਡੇਹਰਾ)\r\nਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਵਿਦਿਆਰਥਣਾਂ ਨੇ ਅੰਤਰ ਕਾਲਜ ਐਥਲੇਟਿਕ ਮੁਕਾਬਲੇ ਵਿਚ 1 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ ਹੈ। ਕਾਲਜ ਦੀ ਪ੍ਰੋ. ਮਨਦੀਪ ਕੌਰ, ਪ੍ਰੋ. ਤ੍ਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪਟੇਲ ਕਾਲਜ ਦੀ ਵਿਦਿਆਰਥਣਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਪ੍ਰਭਜੋਤ ਕੌਰ ਨੇ 5000 ਮੀਟਰ �

Read Full Story: http://www.punjabinfoline.com/story/36125