Wednesday, September 26, 2018

ਸੇਵਾਵਾਂ ਚੋਣ ਬੋਰਡ ਪੰਜਾਬ ਦੀ ਕਲਰਕ ਪ੍ਰੀਖਿਆ 'ਚ ਤਲਵੰਡੀ ਸਾਬੋ ਦੇ ਕਪਿਲ ਗਰਗ ਸੂਬੇ ਭਰ ‘ਚੋਂ ਤੀਜੇ ਨੰਬਰ ‘ਤੇ

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਾਲ ਹੀ ਵਿੱਚ ਅਧੀਨ ਸੇਵਾਵਾ ਬੋਰਡ ਵੱਲੋਂ ਇਸ਼ਤਿਹਾਰ 4/2016 ਮੁਤਾਬਿਕ ਕਲਰਕ ਦੀਆਂ ਅਸਾਮੀਆਂ ਲਈ ਟੈਸਟ ਮੁਕੰਮਲ ਕਰਕੇ 24 ਸਤੰਬਰ ਨੂੰ ਫਾਈਨਲ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ, ਜਿਸ ਵਿੱਚ ਤਲਵੰਡੀ ਸਾਬੋ ਦੇ ਕਪਿਲ ਗਰਗ ਉਰਫ ਜਿੰਮੀ ਪੁੱਤਰ ਭਾਰਤ ਭੂਸ਼ਣ ਨੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਜਿਕਰਯੋਗ ਹੈ ਕਿ ਅਧੀਨ ਸੇਵਾਵਾ ਬੋਰਡ ਵ

Read Full Story: http://www.punjabinfoline.com/story/36040