Thursday, September 13, 2018

ਐਨ ਸੀ ਸੀ ਕੇੈਡਿਟ ਦੀ ਭਾਰਤੀ ਕੀਤੀ

 \r\n\r\nਰਾਜਪੁਰਾ, 13 ਸਤੰਬਰ (ਰਾਜੇਸ਼ ਡੇਹਰਾ)-ਅੱਜ ਸਰਕਾਰੀ  ਆਈ. ਟੀ.  ਆਈ. ਵਿੱਚ ਨਵੇ ਐਨ.ਸੀ. ਸੀ. ਕੈਡਿਟਸ ਦੀ ਐਨਰੋਲਮੈਂਟ ਕੀਤੀ ।ਇਸ ਮੋਕੇ ਵਿਸ਼ੇਸ਼ ਤੋੌਰ ਤੇ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਪਟਿਆਲਾ ਤੋ ਕਰਨਲ ਨਵਜੋਤ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਆਰ ਪੀ ਸਿੰਘ ਦੀ ਅਗਵਾਈ ਵਿੱਚ ਇਸ ਸਾਲ ਦੇ ਐਨ ਸੀ ਸੀ ਦੇ ਕੈਡਿਟਾਂ ਦੀ ਭਰਤੀ ਕੀਤੀ ਗਈ ।ਇਸ ਮੋਕੇ ਤੇ ਨਵੇ ਕੈਡਿਟਸ ਦੀ ਲਿ�

Read Full Story: http://www.punjabinfoline.com/story/29618