Monday, September 17, 2018

ਖੇਤਰ ਪੱਧਰੀ ਕੈਂਪ ਤੋਂ ਪਰਤੇ ਖਾਲਸਾ ਸਕੂਲ ਤਲਵੰਡੀ ਸਾਬੋ ਦੇ ਸਕਾਊਟਸ ਕੀਤੇ ਸਨਮਾਨਿਤ।

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਖੇਤਰੀ ਪੱਧਰ ਦੇ ਉੱਤਰ ਖੇਤਰ ਨਾਲ ਸਬੰਧਿਤ ਪੰਜ ਰੋਜਾ ਵੋਕੇਸ਼ਨਲ ਅਤੇ ਹੈਡੀਕ੍ਰਾਫ਼ਟ ਨਾਲ ਸਬੰਧਿਤ ਕੈਂਪ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਖੇ ਲਗਾਇਆ ਗਿਆ। ਜਿਸ ਵਿੱਚ 11 ਰਾਜਾਂ ਦੇ ਸਕਾਊਟ/ਗਾਈਡ,ਰੋਵਰ/ਰੇਂਜਰ ਨੇ ਭਾਗ ਲਿਆ। ਵੱਖ-ਵੱਖ ਰਾਜਾਂ ਤੋਂ ਪਹੁੰਚੇ 109 ਸਕਾਊਟਸ ਅਤੇ ਗਾਈਡਜ਼ ਵਿੱਚ ਪੰਜਾਬ ਦੀ ਪ੍ਰਤੀਨਿਧ�

Read Full Story: http://www.punjabinfoline.com/story/35989