Saturday, September 15, 2018

ਆਟਾ ਦਾਲ, ਪੈਨਸ਼ਨਾਂ, ਗ੍ਰਾਂਟਾਂ, ਸ਼ਗਨ ਸਕੀਮ ਨਾ ਦੇਣ ਵਾਲੀ ਸਰਕਾਰ ਦੇ ਨੁਮਾਇੰਦੇ ਕਿਹੜੇ ਮੂੰਹ ਨਾਲ ਮੰਗਦੇ ਨੇ ਵੋਟਾਂ-ਸਿੱਧੂ।

ਤਲਵੰਡੀ ਸਾਬੋ, 15 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਤਕਰੀਬਨ ਸਾਰੀਆਂ ਸਕੀਮਾਂ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ। ਆਟਾ ਦਾਲ, ਪੈਨਸ਼ਨਾਂ, ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾ, ਸ਼ਗਨ ਸਕੀਮਾਂ, ਸਕੂਲੀ ਬੱਚੀਆਂ ਦੇ ਸਾਈਕਲ ਤੇ ਵਜੀਫੇ, ਐੱਸਸੀ, ਬੀਸੀ ਵਰਗ ਦੀਆਂ 200 ਯੂਨਿਟ ਮੁਫਤ ਬਿਜਲ�

Read Full Story: http://www.punjabinfoline.com/story/29628