Sunday, September 9, 2018

ਹਲਕਾ ਰਾਜਪੁਰਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਕੀਤਾ ਆਪਣੇ ਜੋਨ ਵਿਚ ਤੂਫ਼ਾਨੀ ਦੌਰਾ

ਰਾਜਪੁਰਾ (ਰਾਜੇਸ਼ ਡਾਹਰਾ )\r\nਜਿਲਾ ਪ੍ਰੀਸ਼ਦ ਦੇ ਹੋਣ ਵਾਲੇ ਚੁਣਾਵ ਦੇ ਦੌਰਾਨ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਆਪਣੇ \"ਜ਼ੋਨ ਨੰਬਰ 3 ਮਾਨਕਪੁਰ\" ਵਿੱਚ ਕਾਂਗਰਸ ਪਾਰਟੀ ਦੇ ਇਕੱਠ ਨੂੰ ਸੰਬੋਧਨ ਕੀਤਾ ਜਿਥੇ ਵੱਡੀ ਸੰਖਿਆ ਵਿਚ ਪਿੰਡ ਵਾਸੀਆਂ ਨੇ ਸ. ਹਰਦਿਆਲ ਸਿੰਘ ਕੰਬੋਜ ਦੀ ਰੈਲੀ ਵਿਚ ਭਾਗ ਲਿਆ ਅਤੇ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਤੋਂ ਜਿਤਾਉਣ ਦਾ ਭਰੋਸਾ �

Read Full Story: http://www.punjabinfoline.com/story/29595