Tuesday, September 25, 2018

ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਜਸਪ੍ਰੀਤ ਸਿੰਘ ਦੀ ਹੋਈ ਨੈਸ਼ਨਲ ਲੈਵਲ 'ਤੇ ਨੈਸ਼ਨਲ ਕਬੱਡੀ 'ਚ ਸਿਲੈਕਸ਼ਨ।

ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੜਾਈ ਵਿੱਚ ਚੰਗੀਆਂ ਪ੍ਰਾਪਤੀਆਂ ਕਰਨ ਦੇ ਨਾਲ ਨਾਲ ਹੁਣ ਖੇਡਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਨੇ ਜਿੱਥੇ ਖੇਡ ਵਿਭਾਗ ਪੰਜਾਬ ਦੁਆਰਾ ਕਰਵਾਈਆਂ ਗਈਆਂ ਗਰਮ ਰੁੱਤ ਦੀਆਂ ਖੇਡਾਂ ਵਿੱਚ ਜਿਲੇ ਭਰ ਵਿੱਚੋਂ ਕੱਬਡੀ ਨੈਸ਼ਨਲ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਉੱਥੇ ਹ�

Read Full Story: http://www.punjabinfoline.com/story/36034