Thursday, September 6, 2018

ਸਰੀਰਕ ਤੇ ਲਿਖਤੀ ਟੈਸਟ ਲਈ ਪੁਲਿਸ ਲਾਈਨ ਫਾਜ਼ਿਲਕਾ ਵਿਖੇ ਦੋ ਸੈਸ਼ਨਾਂ ਵਿੱਚ ਹੋਵੇਗੀ ਟੇ੍ਰਨਿੰਗ- ਮਨਪ੍ਰੀਤ ਸਿੰਘ

ਫਾਜ਼ਿਲਕਾ 06 ਸਤੰਬਰ\r\n ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਰੋਜ਼ਗਾਰ ਉਤਪਤੀ ਤੇ ਟੇ੍ਰਨਿੰਗ ਵਿਭਾਗ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਭਲਾਈ ਤੇ ਰੋਜ਼ਗਾਰ ਲਈ ਪੈਰਾ ਮਿਲਟਰੀ ਫੋਰਸਿਜ਼ ਵਿੱਚ 54953 ਕਾਂਸਟੇਬਲਾਂ ਦੀ ਕੀਤੀ ਜਾ ਰਹੀ ਭਰਤੀ ਦੇ ਮੱਦੇਨਜ਼ਰ ਸਰੀਰਕ ਤੇ ਲਿਖਤੀ ਟੈਸਟ ਲਈ ਮੁਫਤ ਟੇ੍ਰਨਿੰਗ ਦਿੱਤੀ ਜਾਵੇਗੀ। ਸਥਾਨਕ ਪੁਲਿਸ ਲਾਈਨ ਫਾਜ਼ਿਲਕਾ ਵਿਖੇ 7 ਸਤੰਬਰ ਤੋਂ ਸ਼

Read Full Story: http://www.punjabinfoline.com/story/29587