ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਟਿਆਲੇ ਤੋਂ ਸ਼ੁਰੂ ਹੋਈ ਸੂਬੇ ਦੀ ਨਵੀਂ ਸਮਾਜ ਸੇਵੀ ਸੰਸਥਾ ਪਬਲਿਕ ਯੂਨੀਸਨ ਫਾਰ ਸ਼ੋਸਲ ਹੈਲਪ (ਪੁਸ਼) ਦੇ ਸਥਾਨਕ ਨੁਮਾਇੰਦੇ ਅਤੇ ਸ਼ਹਿਰ ਦੇ ਆਜਾਦ ਕੌਂਸਲਰ ਐਡਵੋਕੇਟ ਸਤਿੰਦਰ ਸਿੱਧੂ ਵੱਲੋਂ ਹਾਰਟ ਡੇ ਦੇ ਮੌਕੇ ਡੇਰਾ ਤੰਗਤੋੜੇ ਵਿਖੇ ਆਈ. ਵੀ. ਵਾਈ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿ