Saturday, September 1, 2018

ਐਫਐਸਡੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਦੇ ਬੱਚੇ ਬਣੇ ਚੈਪੀਅਨ

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪ੍ਰਾਇਮਰੀ ਸਕੂਲ ਦੀਆਂ ਸੈਂਟਰ ਖੇਡਾਂ ਵਿੱਚ ਐਫਐਸਡੀ ਜੋਧਪੁਰ ਪਾਖਰ ਦੇ ਵਿਦਿਆਰਥੀਆਂ ਨੇ 23 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਪਾ੍ਰ੍ਰਪਤ ਕਰ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਸਕੂਲ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਕਬੱਡੀ ਮੁਕਾਬਲੇ \'ਚ ਫਸਟ ਪੁਜੀਸ਼ਨ, ਅਥਲੈਟਿਕਸ ਲੜਕੇ 200 ਮੀਟਰ ਵਿੱਚ ਫਸਟ ਪੁਜੀਸ਼ਨ

Read Full Story: http://www.punjabinfoline.com/story/29566