Thursday, September 13, 2018

ਗੁਰੂ ਕਾਸ਼ੀ 'ਵਰਸਿਟੀ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਵੱਲੋਂ ਖੋ-ਖੋ ਦੇ ਇੰਟਰ ਕਾਲਜ ਮੁਕਾਬਲੇ ਆਯੋਜਤ, ਫਿਜੀਕਲ ਕਾਲਜ ਦੀਆਂ ਲੜਕੇ-ਲੜਕੀਆਂ ਰਹੀਆਂ ਅੱਵਲ

ਤਲਵੰਡੀ ਸਾਬੋ­, 13 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਵੱਲੋਂ ਲੜਕੇ ਲੜਕੀਆਂ ਦੇ ਇੰਟਰ ਕਾਲਜ ਖੋ-ਖੋ ਮੁਕਾਬਲੇ ਕਰਵਾਏ ਗਏ। ਜਿਸ ਵਿੱਚ \'ਵਰਸਿਟੀ ਕਾਲਜ ਆਫ ਐਗਰੀਕਲਚਰ­ ਫਿਜੀਕਲ ਕਾਲਜ­ ਐਜੂਕੇਸ਼ਨ ਕਾਲਜ­ ਪੈਰਾ-ਮੈਡੀਕਲ ਕਾਲਜ­ ਇੰਜੀਨੀਅਰਿੰਗ ਕਾਲਜਾਂ ਨੇ ਹਿੱਸਾ ਲਿਆ। ਸਵਾਗਤੀ ਸ਼ਬਦ ਡਾਇਰੈਕਟਰ ਸਪੋਰਟਸ ਡਾ. ਰਵਿੰਦਰ ਸਿ

Read Full Story: http://www.punjabinfoline.com/story/29617