Friday, September 7, 2018

ਭਵਾਨੀਗੜ ਵਿਖੇ ਨੋਜਵਾਨ ਦਾ ਬੇਰਹਿਮੀ ਨਾਲ ਕਤਲ

ਭਵਾਨੀਗੜ੍ ,7 ਸਤੰਬਰ (ਗੁਰਵਿੰਦਰ ਰੋਮੀ ਭਵਾਨੀਗੜ)-ਅੱਜ ਸਵੇਰੇ ਬਲਿਆਲ ਰੋਡ 'ਤੇ ਸਥਿਤ ਗੁਦਾਮਾਂ ਨੇੜੇ ਖੂਨ ਨਾਲ ਲੱਥਪੱਥ ਬੇਰਹਿਮੀ ਨਾਲ ਕਤਲ ਕੀਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲੈ ਕੇ ਅਣਪਛਾਤੇ ਕਾਤਲਾਂ ਵਿਰੁਧ ਧਾਰਾ 302 ਦੇ ਤਹਿਤ ਪਰਚਾ ਦਰਜ ਕਰ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰ

Read Full Story: http://www.punjabinfoline.com/story/29593