Tuesday, September 11, 2018

ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਨਵਾਂਸ਼ਹਿਰ ਵਿੱਚ ਲੋਕ ਲੈ ਰਹੇ ਨੇ ਘੱਟ ਕੀਮਤਾ ਤੇ ਦਵਾਈਆਂ ਦਾ ਫਾਇਦਾ

ਨਵਾਂਸ਼ਹਿਰ, 29 ਅਗਸਤ (ਦਵਿੰਦਰ ਕੁਮਾਰ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਜਨ ਔਸ਼ਧੀ ਯੋਜਨਾ ਦੇ ਤਹਿਤ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਵਿੱਚੋਂ ਸਸਤੀਆਂ ਅਤੇ ਜੈਨਰਿਕ ਦਵਾਈਆਂ 50 ਫ਼ੀਸਦੀ ਤੋਂ 90 ਫ਼ੀਸਦੀ ਘੱਟ ਕੀਮਤ 'ਤੇ ਮਿਲ ਰਹੀਆਂ ਹਨ, ਜਿਸ ਦਾ ਫਾਇਦਾ ਆਮ ਅਤੇ ਗਰੀਬ ਜਨਤਾ ਲੈ ਰਹੀ ਹੈ। ਇਸੇ ਤਰ੍ਹਾ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਕੁਲਾਮ ਰੋਡ ਦੁਰਗਾਪੁਰ ਮੋੜ(ਮਾਡਲ ਟਾਊਨ)

Read Full Story: http://www.punjabinfoline.com/story/29606