Sunday, September 16, 2018

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਦੀਆਂ ਚੋਣਾਂ 'ਚ ਨੀਲੇ ਗਰੁੱਪ ਦੀ ਸ਼ਾਨਦਾਰ ਜਿੱਤ

ਲੰਬੀ,16 ਸਤੰਬਰ(ਬੁੱਟਰ)ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਨੀਲੇ ਗਰੁੱਪ ਅਰਥਾਤ ਸਰਵ-ਸਾਂਝੇ ਮੁਲਾਜ਼ਮ ਭਲਾਈ ਗਰੁੱਪ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਸਿੱਖਿਆ ਬੋਰਡ ਮੋਹਾਲੀ ਦੇ ਮੁੱਖ ਦਫ਼ਤਰ,ਖੇਤਰੀ ਦਫ਼ਤਰਾਂ ਅਤੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨਾਲ਼ ਸਬੰਧਤ ਇਹਨਾਂ ਚੋਣਾਂ \'ਚ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਨਾਲ਼ ਸਬੰਧਤ ਬਲਜਿੰਦਰ ਸਿੰਘ ਬਰਾੜ �

Read Full Story: http://www.punjabinfoline.com/story/29632