Friday, September 28, 2018

ਰਾਜਪੁਰਾ ਦੇ ਕੈਮਿਸਟਾ ਨੇ ਦਕਾਨਾ ਬੰਦ ਕਰਕੇ ਈ-ਫਾਰਮੇਸ਼ੀ ਦਾ ਕੀਤਾ ਵਿਰੋਧ

ਰਾਜਪੁਰਾ 28 ਸਤੰਬਰ (ਰਾਜੇਸ਼ ਡੇਹਰਾ ) ਅੱਜ 28 ਸਤੰਬਰ ਨੂੰ ਦੇਸ ਭਰ ਵਿਚ ਕੈਮਿਸਟਾ ਵੱਲੋਂ ਈ-ਫਾਰਮੇਸੀ ਦੇ ਵਿਰੋਧ ਵਿਚ ਆਪਣੀ ਦੁਕਾਨਾ ਬੰਦ ਕਰਕੇ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦੇ ਹੋਏ ਆਪਣਾ ਗੁੱਸਾ ਜਾਹਿਰ ਕੀਤਾ।ਜਿਸ ਦੇ ਚਲਦੇ ਰਾਜਪੁਰਾ ਵਿਚ ਵੀ ਅਲੱਗ ਅਲੱਗ ਥਾਂ ਤੇ ਕੈਮਿਸਟ ਦੀਆਂ ਐਸੋਸੀਏਸ਼ਨਾਂ ਵਲੋਂ ਦੁਕਾਨਾਂ ਬੰਦ ਕਰਕੇ ਆਪਣੀ ਏਕਤਾ ਦਾ ਸਬੂਤ ਦਿੱਤਾ।\r\nਕੈਮਿਸਟ ਐਂਡ ਡਰੱਗਿ�

Read Full Story: http://www.punjabinfoline.com/story/36047