Friday, September 21, 2018

ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਦੇ ਮੰਜੂਰ ਨੇੜਲੇ ਪਿੰਡ ਜੱਜਲ ਤੋਂ ਮੁੱਦਕੀ ਤੱਕ ਬਨਣ ਵਾਲੇ ਸਟੇਟ ਹਾਈਵੇ ਦੇ ਨਿਰਮਾਣ ਦੇ ਅਖੀਰਲੇ ਪਲਾਂ ਦੇ ਚੱਲ ਰਹੇ ਕੰਮ ਦੌਰਾਨ ਸਥਾਨਕ ਰਾਮਾਂ ਰੋਡ ਤੇ ਸੜਕ ਦੇ ਚੱਲ ਰਹੇ ਕੰਮ ਦੇ ਚਲਦਿਆਂ ਸੜਕ ਤੇ ਡੀਵਾਈਡਰ ਦਾ ਨਿਰਮਾਣ ਕਰ ਦਿੱਤੇ ਜਾਣ ਅਤੇ ਡੀਵਾਈਡਰ ਵਿੱਚੋਂ ਕਾਲਜ ਨੂੰ ਕੋਈ ਲਾਂਘਾ ਨਾ ਦਿੱਤੇ ਜ

Read Full Story: http://www.punjabinfoline.com/story/36023