Saturday, September 1, 2018

'ਤੇਰੇ ਚਿੱਟੇ ਹੋਰੀਂ ਖੋਹ ਕੇ ਸਾਡੇ ਪੁੱਤ ਲੈ ਗਏ' ਗੀਤ ਨਾਲ ਛਾਇਆ ਸੁੱਖ ਸਨੇਹੀ। ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਹੈ ਭਰਪੂਰ ਹੁੰਗਾਰਾ

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਨੇਹੀ ਬਰਦਰਜ਼ ਵੱਲੋਂ 31 ਅਗਸਤ ਨੂੰ ਯੂ ਟਿਉਬ ਤੇ ਰਿਲੀਜ਼ ਕੀਤੇ ਗਏ \'ਸੁੱਖ ਸੁਨੇਹੀ\' ਦੇ ਪਲੇਠੇ ਗੀਤ \"ਮਾਵਾਂ ਦੇ ਕਲੇਜੇ\" ਨੂੰ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ ਜਿਸ ਤੋਂ ਤੰਗ ਆਏ ਕੁਝ ਨਸ਼ਾ ਵਿਕ੍ਰੇਤਾਵਾਂ ਵੱਲੋਂ ਆਪਣੇ ਬੰਦਿਆਂ ਰਾਹੀਂ ਯੂ ਟਿਊਬ ਨੂੰ ਕੰਪਲੇਂਟ ਕਰਕੇ ਇਸ ਗੀਤ ਤੇ ਬੈਨ ਲਵਾਉਣ ਦੀ ਕਵਾ�

Read Full Story: http://www.punjabinfoline.com/story/29564