Monday, September 17, 2018

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਦਾ ਲਾਰਵਾ ਮਿਲਣ ਤੇ ਕੱਟੇ ਚਲਾਨ

ਰਾਜਪੁਰਾ 17ਸਤੰਬਰ ( ਰਾਜੇਸ਼ ਡਾਹਰਾ ) ਸ਼ਹਿਰ ਨੂੰ ਸਾਫ ਰੱਖਣ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸੇਹਤ ਵਿਭਾਗ ਅਤੇ ਨਗਰ ਕੌਂਸਿਲ ਦੀ ਟੀਮ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ।ਜਿਸ ਤੇ ਅੱਜ ਰਾਜਪੁਰਾ ਵਿਚ ਸਿਹਤ ਵਿਭਾਗ ਅਤੇ ਨਗਰ ਕੌਂਸਲ ਰਾਜਪੁਰਾ ਦੀ ਟੀਮ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਪਟਿਆਲਾ ਰੋਡ ਤੇ ਕੁਝ ਟਾਇਰਾਂ ਦੀਆਂ ਅਤੇ ਹੋਰ ਦੁਕਾਨਦਾਰਾਂ ਦੇ ਕੋਲ ਡ�

Read Full Story: http://www.punjabinfoline.com/story/35991