Thursday, September 6, 2018

ਕਲਯੁਗੀ ਪੁੱਤਰਾਂ ਨੇ ਆਪਣੀਆਂ ਪਤਨੀਆਂ ਨਾਲ ਮਿਲਕੇ ਜਮੀਨ ਖਾਤਰ ਆਪਣੀ ਮਾਂ ਦੀ ਕੀਤੀ ਹੱਤਿਆ

ਫਾਜਿਲਕਾ ਦੇ ਪਿੰਡ ਵੱਲ੍ਹੇ ਸ਼ਾਹ ਹਿਠਾੜ ਉਰਫ ਗੁਲਾਬਾ ਭੈਣੀ ਵਿਖੇ ਜਮੀਨੀ ਵਿਵਾਦ 'ਚ ਪੁੱਤਰਾਂ ਵੱਲੋਂ ਆਪਣੀ ਹੀ ਮਾਂ ਦੀ ਹੱਤਿਆ ਕਰਨ ਤੋਂ ਬਾਅਦ ਸਬੂਤ ਮਿਟਾਉਣ ਲਈ ਮ੍ਰਿਤਕ ਦੀ ਲਾਸ਼ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਨਾਲ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਮਾਲੋ ਬਾਈ(58) 17 ਏਕੜ ਜਮੀਨ ਦੀ ਮਾਲਕ ਸੀ ਅਤੇ ਉਸਦੇ ਚਾਰ ਲੜਕੇ ਸਨ। ਕੁੱਝ ਸਮਾਂ ਪਹਿਲ੍ਹਾਂ ਉਸਨੇ ਆਪ�

Read Full Story: http://www.punjabinfoline.com/story/29584