Tuesday, September 18, 2018

ਪੂਰਨ ਸਿੰਘ ਸਰਪੰਚ ਸਰਾਏ ਬੰਜਾਰਾ ਅਕਾਲੀ ਭਾਜਪਾ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ

ਰਾਜਪੁਰਾ (ਰਾਜੇਸ਼ ਡੇਹਰਾ)\r\nਹਲਕਾ ਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਜੀ ਦੇ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸ਼੍ਰੀ ਭਜਨ ਲਾਲ ਪ੍ਰਧਾਨ ਨਗਰ ਕੌਂਸਲ ਬਨੂੜ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਪੜਾਉ ਜੀ ਦੀ ਮੇਹਨਤ ਨਾਲ ਪਿੰਡ ਸਰਾਏ ਬੰਜਾਰਾ ਦੇ ਪੂਰਨ ਸਿੰਘ ਸਰਪੰਚ ,ਬਲਕਾਰ ਸਿੰਘ ਸਾਬਕਾ ਸਰਪੰਚ, ਰੋਸ਼ਨ ਲਾਲ ਪੰਚ ਅਤੇ ਕ੍ਰਿਸ਼ਨ ਕੁਮਾਰ ਅਕਾਲੀ ਭਾਜਪਾ ਪਾਰਟੀ ਨੂੰ ਛੱਡ ਕੇ ਆਪਣੇ ਸਾ�

Read Full Story: http://www.punjabinfoline.com/story/36004