Wednesday, September 12, 2018

ਖਹਿਰਾ ਦੀ ਕਨਵੈਨਸ਼ਨ ਵਿੱਚ ਆਸ ਮੁਤਾਬਿਕ ਨਾ ਹੋਏ ਵਰਕਰ ਇਕੱਤਰ। ਪ੍ਰਬੰਧਕਾਂ ਨੂੰ ਹਾਲ ਵਿੱਚ ਲਾਈਆਂ ਕੁਰਸੀਆਂ ਵੀ ਬਾਅਦ ਵਿੱਚ ਕਰਨੀਆਂ ਪਈਆਂ ਇਕੱਠੀਆਂ।

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੇ ਬਾਗੀ ਆਗੂ ਤੇ ਸੂਬਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਤਲਵੰਡੀ ਸਾਬੋ ਵਿਖੇ ਰੱਖੀ ਵਰਕਰ ਕਨਵੈਨਸ਼ਨ ਭਾਂਵੇ ਗਰਮਾਗਰਮ ਤਕਰੀਰਾਂ ਕਾਰਣ ਤਾਂ ਸੁਰਖੀਆਂ ਬਟੋਰ ਸਕਦੀ ਹੋਵੇ ਪ੍ਰੰਤੂ ਪ੍ਰਬੰਧਕਾਂ ਦੀ ਪਿਛਲੇ ਸਮੇਂ ਤੋਂ ਸਰਗਰਮੀ ਦੇ ਬਾਵਜੂਦ ਵੀ ਕਨਵੈਨਸ਼ਨ ਵਿੱਚ ਆਸ

Read Full Story: http://www.punjabinfoline.com/story/29608