Tuesday, September 4, 2018

ਵਿਧਾਇਕ ਸ.ਹਰਦਿਆਲ ਸਿੰਘ ਕੰਬੋਜ ਨੇ ਸ਼ਹਿਰਵਾਸੀਆਂ ਨੂੰ ਦਿਤੀ ਜਨਮਾਸ਼ਟਮੀ ਦੀ ਵਧਾਈ

ਰਾਜਪੁਰਾ (ਰਾਜੇਸ਼ ਡਾਹਰਾ)\r\n ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਸ.ਹਰਦਿਆਲ ਸਿੰਘ ਕੰਬੋਜ ਅਤੇ ਪ੍ਰਧਾਨ ਨਗਰ ਕੌਂਸਿਲ ਰਾਜਪੁਰਾ ਸ਼੍ਰੀ ਨਰਿੰਦਰ ਸ਼ਾਸਤਰੀ ਨੇ ਰਾਜਪੁਰਾ ਦੇ ਵੱਖ ਵੱਖ ਮੰਦਿਰਾਂ ਜਿਸ ਵਿਚ ਦੁਰਗਾ ਮੰਦਿਰ, ਸ਼ਿਵ ਮੰਦਿਰ, ਬ੍ਰਹਮ ਕੁਮਾਰੀ ਆਸ਼ਰਮ, ਮਹਿੰਦਰ ਗੰਜ ਅਤੇ ਬਹਾਵਲਪੁਰ ਭਵਨ ਵਿਚ ਕਰਾਏ ਸਮਾਗਮ ਵਿਖੇ ਨਤਮਸਤਕ ਹੋਕੇ ਭਗਵਾਨ ਸ਼੍ਰੀ ਕ੍ਰਿ

Read Full Story: http://www.punjabinfoline.com/story/29574