Tuesday, September 4, 2018

ਮਿਲਾਵਟ ਰੋਕਣ ਲਈ ੳੁੱਡਣ ਦਸਤਿਆਂ ਦਾ ਗਠਨ

ਫਾਜ਼ਿਲਕਾ 4 ਸਤੰਬਰ\r\nਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਤੱਕ ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਹਲਵਾਈ, ਹੋਟਲ, ਕੈਟਰਿੰਗ, ਪੈਲੇਸ ਤੇ ਡੇਅਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ ਦੌਰਾਨ ਦਿੱਤੀ।\r\nਡਿਪਟੀ ਕਮਿਸ਼ਨਰ ਨੇ ਦੱ

Read Full Story: http://www.punjabinfoline.com/story/29575