Thursday, September 13, 2018

ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਦੇ ਪੁੱਤਰ ਕਿਸਾਨ ਨੇ ਕਰਜੇ ਦੇ ਬੋਝ ਥੱਲੇ ਕੀਤੀ ਖੁਦਕੁਸ਼ੀ।

ਤਲਵੰਡੀ ਸਾਬੋ, 13 ਸਤੰਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦੇ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਦੇ ਨੋਜਵਾਨ ਸਪੁੱਤਰ ਕਿਸਾਨ ਸਮਿੰਦਰ ਸਿੰਘ (40) ਨੇ ਕਰਜੇ ਦਾ ਬੋਝ ਤੇ ਚਲਦਿਆ ਕੋਈ ਜਹਿਰੀਲੀ ਵਸਤੂ ਪੀ ਕੇ ਖੁਦਕੁਸੀ ਕਰ ਲਈ ਹੈ ਜਿਸ ਨਾਲ ਇਲਾਕੇ \'ਚ ਸੋਗ ਦੀ ਲਹਿਰ ਫੈਲ ਗਈ ਹੈ।ਇਸ ਸਬੰਧੀ ਜਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਬਲਾਕ ਜਰ�

Read Full Story: http://www.punjabinfoline.com/story/29612