Wednesday, September 19, 2018

ਖਸਖਸ ਦੀ ਖੇਤੀ ਨਾਲ ਹੀ ਘਟ ਸਕਦੀ ਐ ਕਿਸਾਨ ਆਤਮ ਹੱਤਿਆ ਦੀ ਦਰ - ਕੁਲਵਿੰਦਰ ਢਿੱਲੋਂ

ਤਲਵੰਡੀ ਸਾਬੋ 19 (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਖਤਮ ਕਰਨ ਅਤੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਰੋਕਣ ਲਈ ਖਸਖਸ ਦੀ ਖੇਤੀ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਕੁਲਵਿੰਦਰ ਸਿੰਘ ਢਿੱਲੋਂ ਨੇ ਰਾਮਾਂ ਮੰਡੀ ਵਿਖੇ ਪੰਜਾਬ ਨੌਜਵਾਨ ਟੀਮ ਵੱਲੋਂ ਖਸਖਸ ਦੀ ਖੇਤੀ ਸਬੰਧੀ ਕਰਵਾਈ ਇੱਕ ਮੀਟਿੰਗ ਦੌਰਾਨ ਕੀਤਾ। ਜਿਸ ਵਿਚ ਬੁਲਾਰਿਆ�

Read Full Story: http://www.punjabinfoline.com/story/36011